Skip to content
Commits on Source (2)
  • rickeesingh's avatar
    Translated using Weblate (Punjabi) · 41ebfa9d
    rickeesingh authored
    Currently translated at 100.0% (4 of 4 strings)
    
    Translation: Silence/Distribution
    Translate-URL: https://translate.silence.dev/projects/silence/distribution/pa/
    41ebfa9d
  • rickeesingh's avatar
    Translated using Weblate (Punjabi) · 6f8710fb
    rickeesingh authored
    Currently translated at 100.0% (624 of 624 strings)
    
    Translation: Silence/Silence-Android
    Translate-URL: https://translate.silence.dev/projects/silence/silence-android/pa/
    6f8710fb
<?xml version="1.0" encoding="utf-8"?>
<resources></resources>
\ No newline at end of file
<resources>
<string name="Distribution_long_description">Silence ਇੱਕ ਐੱਸ.ਐੱਮ.ਐੱਸ./ਐੱਮ.ਐੱਮ.ਐੱਸ. ਐਪਲੀਕੇਸ਼ਨ ਹੈ ਜੋ ਤੁਹਾਨੂੰ ਦੋਸਤਾਂ ਨਾਲ ਗੱਲਬਾਤ ਕਰਦੇ ਸਮੇਂ ਤੁਹਾਡੀ ਗੋਪਨੀਅਤਾ ਦੀ ਰੱਖਿਆ ਕਰਨ ਦੀ ਇਜਾਜ਼ਤ ਦਿੰਦੀ ਹੈ। Silence ਦੀ ਵਰਤੋਂ ਕਰਕੇ, ਤੁਸੀਂ ਪੂਰੀ ਗੋਪਨੀਅਤਾ ਨਾਲ ਐੱਸ.ਐੱਮ.ਐੱਸ ਸੁਨੇਹੇ ਘੱਲ ਸਕਦੇ ਹੋ ਅਤੇ ਮੀਡੀਆ ਜਾਂ ਅਟੈਚਮੈਂਟਾਂ ਨੂੰ ਸਾਂਝਾ ਕਰ ਸਕਦੇ ਹੋ। ਵਿਸ਼ੇਸ਼ਤਾਵਾਂ: * ਸੌਖਾ। Silence ਕਿਸੇ ਹੋਰ ਐੱਸ.ਐੱਮ.ਐੱਸ. ਐਪਲੀਕੇਸ਼ਨ ਵਾਂਗ ਕੰਮ ਕਰਦਾ ਹੈ। ਸਾਈਨ ਅੱਪ ਕਰਨਾ ਔਖਾ ਨਹੀਂ ਹੈ ਅਤੇ ਤੁਹਾਡੇ ਦੋਸਤਾਂ ਨੂੰ ਸ਼ਾਮਲ ਹੋਣ ਲਈ ਕਿਸੇ ਨਵੀਂ ਸੇਵਾ ਨਾਲ ਜੁੜਨ ਦੀ ਲੋੜ ਨਹੀਂ। * ਭਰੋਸੇਯੋਗ। Silence ਸੁਰੱਖਿਅਤ ਐੱਸ.ਐੱਮ.ਐੱਸ. ਸੁਨੇਹਿਆਂ ਦੀ ਵਰਤੋਂ ਕਰਕੇ ਸੰਚਾਰ ਕਰਦਾ ਹੈ। ਕਿਸੇ ਸਰਵਰ ਜਾਂ ਇੰਟਰਨੈਟ ਕਨੈਕਸ਼ਨ ਦੀ ਲੋੜ ਨਹੀਂ। * ਗੁਪਤ। Silence ਤੁਹਾਡੇ ਸੁਨੇਹਿਆਂ ਲਈ ਬਹੁਤ ਮਿਹਨਤ ਨਾਲ ਤਿਆਰ ਕੀਤੇ ਸਿਗਨਲ ਐਨਕ੍ਰਿਪਸ਼ਨ ਪ੍ਰੋਟੋਕੋਲ ਦੀ ਵਰਤੋਂ ਕਰਦੇ ਹੋਏ ਐਂਡ-ਟੂ-ਐਂਡ ਐਨਕ੍ਰਿਪਸ਼ਨ ਪ੍ਰਦਾਨ ਕਰਦਾ ਹੈ। * ਸੁਰੱਖਿਅਤ। ਸਾਰੇ ਸੁਨੇਹੇ ਸਥਾਨਕ ਤੌਰ \'ਤੇ ਸੁਰੱਖਿਅਤ ਕੀਤੇ ਗਏ ਹਨ, ਇਸ ਲਈ ਜੇਕਰ ਤੁਹਾਡਾ ਫ਼ੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ, ਤਾਂ ਤੁਹਾਡੇ ਸੁਨੇਹੇ ਸੁਰੱਖਿਅਤ ਹਨ। * ਓਪਨ ਸੋਰਸ। Silence ਮੁਫਤ ਅਤੇ ਓਪਨ ਸੋਰਸ ਹੈ, ਕਿਸੇ ਵੀ ਵਿਅਕਤੀ ਨੂੰ ਕੋਡ ਦੀ ਪੜਤਾਲ ਕਰਕੇ ਇਸਦੀ ਸੁਰੱਖਿਆ ਦੀ ਪੁਸ਼ਟੀ ਕਰਨ ਦੇ ਯੋਗ ਬਣਾਉਂਦਾ ਹੈ। ਕਿਰਪਾ ਕਰਕੇ ਕੋਈ ਵੀ ਕੋਡ ਵਿਚਲਾ ਬੱਗ, ਸਮੱਸਿਆਵਾਂ, ਜਾਂ ਵਿਸ਼ੇਸ਼ਤਾ ਬੇਨਤੀਆਂ ਹੇਠਾਂ ਲਿਖੇ ਪਤੇ ਤੇ ਦਾਇਰ ਕਰੋ: https://git.silence.dev/Silence/Silence-Android/issues ਸੋਰਸ ਕੋਡ ਹੇਠਾਂ ਲਿਖੇ ਪਤੇ ਤੇ ਲੱਭਿਆ ਜਾ ਸਕਦਾ ਹੈ : https://git.silence.dev/Silence/Silence-Android ਹੋਰ ਵੇਰਵੇ : https://silence.im ਗੋਪਨੀਅਤਾ ਨੀਤੀ : https://silence.im/privacy</string>
<string name="Distribution_description">Silence ਇੱਕ ਐੱਸ.ਐੱਮ.ਐੱਸ./ਐੱਮ.ਐੱਮ.ਐੱਸ. ਐਪਲੀਕੇਸ਼ਨ ਹੈ ਜੋ ਤੁਹਾਨੂੰ ਦੋਸਤਾਂ ਨਾਲ ਗੱਲਬਾਤ ਕਰਦੇ ਸਮੇਂ ਤੁਹਾਡੀ ਗੋਪਨੀਅਤਾ ਦੀ ਰੱਖਿਆ ਕਰਨ ਦੀ ਇਜਾਜ਼ਤ ਦਿੰਦੀ ਹੈ।</string>
<string name="Distribution_tagline">ਸੁਰੱਖਿਅਤ ਐੱਸ.ਐੱਮ.ਐੱਸ./ਐੱਮ.ਐੱਮ.ਐੱਸ. ਗੱਲਾਬਾਤਾਂ ਸੌਖੀਆਂ ਹੋਈਆਂ!</string>
</resources>
\ No newline at end of file
This diff is collapsed.